• 1367890369_ 14w

    ਤਰਾਨਾ-ਏ-ਸਫ਼ਰ

    ਜਦੋਂ ਖ਼ੁਦਾਈ ਦਾ ਜਾਮ ਲੱਗ ਜਾਵੇ,
    ਫ਼ਿਰ,
    ਇਨਸਾਨਾਂ ਦੀ ਮਹਿਫ਼ਿਲ 'ਚ
    ਕਿ ਚਿੱਤ ਲੱਗਣਾ???

    ਜਦੋਂ ਯਾਰੀ ਹੀ ਉਸ ਨਾਲ ਲੱਗ ਜਾਵੇ,
    ਫ਼ਿਰ, ਇੱਥੇ ਤੇਰੀ - ਮੇਰੀ ਯਾਰੀ ਤੋਂ
    ਕਿ ਮਿਲਣਾ???

    ਓਹ,
    ਬਿਨਾਂ ਵਾਅਦਿਆਂ ਤੋਂ ਸਬ ਕਰੀ ਜਾਂਦਾ ਏ,
    ਇੱਥੇ,
    ਵਾਅਦੇ ਕਰਕੇ ਵੀ ਸਬ ਛੱਡ ਜਾਂਦੇ ਨੇ।।।

    ਜਦੋਂ ਖ਼ੁਦਾਈ ਦਾ ਜਾਮ ਲੱਗ ਜਾਵੇ,
    ਫ਼ਿਰ,
    ਇਨਸਾਨਾਂ ਦੀ ਮਹਿਫ਼ਿਲ 'ਚ
    ਕਿ ਚਿੱਤ ਲੱਗਣਾ???
    ©1367890369_