Chahe koi kina v apna na howe
pr oh hmesha phla apna hi sochda e
©sumandeep01
sumandeep01
022
-
sumandeep01 2d
-
sumandeep01 5d
ਹਰ ਉਸ ਸ਼ਖ਼ਸ ਨੇ ਮੇਰਾ ਦਿਲ ਤੋੜਿਆ ਜੋਂ ਮੇਰੇ ਦਿੱਲ ਦੇ ਸਭ ਤੋਂ ਕਰੀਬ ਸੀ ....
©sumandeep01 -
sumandeep01 6w
ੳੁਮੀਦ
ਕਿੳੁ ਰੱਖਦਾ ਉਮੀਦ ਦੂਜਿਆ ਤੋਂ, ਆਪਣੀ ਵਾਰੀ ਤੂੰ ਭਜਦਾ ਏ
ਖੁੱਦ ਨੂੰ ਚਾਹੀਦਾ ਉਹ ਸਭ ਕੁੱਝ ਜੋ ਦੂਜਿਆ ਨੂੰ ਦੇਣ ਤੋਂ ਤੂੰ ਡਰਦਾ ਏ ....
ਜੱਦ ਤੈਨੂੰ ਫ਼ਰਕ ਨੀ ਪੈਂਦਾ ਕਿਸੇ ਦੇ ਚੰਗੇ ਮਾੜੇ ਦਾ
ਆਪਣੇ ਚੰਗੇ ਮਾੜੇ ਟਾਇਮ ਲਈ
ਫਿਰ ਇੰਝ ਕਿੳੁ ਦੂਜਿਆਂ ਤੋਂ ਉਮੀਦ ਰੱਖਦਾ ਏ ....
ਪਾ ਕੇ ਥਾ- ਥਾ ਤੇ ਸਟੋਰੀ ਰਿਸ਼ਤਾ ਨੀ ਜਤਾਈਦਾ
ਐਵੇਂ ਹਰ ਬੰਦੇ ਨੂੰ ਅਪਣਾ ਭੇਤ ਨੀ ਸੁਣਾਈ ਦਾ ....
ਰਿਸ਼ਤਾ ਇੱਕ ਪਾਸੋ ਨੀ ਦੋਨਾਂ ਪਾਸੋ ਨਿਭਾਇਆ ਜਾਂਦਾ ਏ
ਹਰ ਵਾਰੀ ਨੀ ਦਿਲ ਇਕ ਵਾਰੀ ਹੀ ਲਾਇਆ ਜਾਂਦਾ ਏ ....
ਜੇ ਹੋਵੇ ਦਿਲ ਤੋ ਤੇ ਖੁੱਦ ਚਲਕੇ ਆਈ ਦਾ
Je ਮਨਾਉਣਾ ਪੈਜੇ ਯਾਰ ਤੇ ਹਸਕੇ ਮਨਾਈਦਾ
ਨਹੀ ਤੇ ਫਿਰ ਏਵੇਂ ਉਮੀਦਾ ਦਾ ਭਾਰ ਨਹੀਂ ਢਾਈ ਦਾ ....
©sumandeep01 -
sumandeep01 10w
Tere to mere tkk
Dil di gll Dil tkk hi rehn dya krr
Eve hr ik agee kholega
Ta mjak hi bnke reh jnaa........
©sumandeep01 -
sumandeep01 13w
ख़ुद टूट जाता हूं कभी कभी दूसरों को मनाते मनाते ....
©sumandeep01 -
sumandeep01 13w
ਤੇਰੇ ਤੇ ਬੀਤੇ, ਤਦ ਪਤਾ ਲੱਗੇ
ਇਕੱਲੇਪਣ ਕੀ ਅਾ ....
©sumandeep01 -
ਮਾਂ ❣️
ਉੰਝ ਭਾਵੇਂ ਹਰ ਕੋਈ ਸੋਹਣਾ
ਪਰ ਮਾਂ ਤੋਂ ਸੋਹਣਾ ਕੋਈ ਨਹੀਂ
ਭਾਵੇਂ ਚਾਉਹਨ ਵਾਲੇ ਹਜਾਰਾ
ਪਰ ਮਾਂ ਤੋਂ ਵਧ ਕਰਦਾ ਕੋਈ ਨਹੀਂ .....
©sumandeep01 -
ਵਕਤ ਤਾ ਇੱਕ ਵਾਰ ਬਦਲਦਾ
ਹਰ ਵਾਰ ਤਾਂ ਲੋਕ ਬਦਲਦੇ ਆ ...
©sumandeep01 -
sumandeep01 16w
ਕਿਸਮਤ
ਹਰ ਕੋਈ ਰੋਂਦਾ ਆਪਣੀ ਕਿਸਮਤ ਨੂੰ
ਕੋਈ ਮਾੜੀ,ਕੋਈ ਚੰਗੀ ਨੂੰ ....
ਹੱਸਕੇ ਕਟਿਆ ਕਰ ਹਰ ਇੱਕ ਪਲ
ਜੋਂ ਮਿਲਣਾ ਉਹ ਆਪੇ ਮਿਲ ਹੀ ਜਾਣਾ ਜਿੰਦੜੀ ਨੂੰ ...
©sumandeep01 -
sumandeep01 16w
ਚਾਹਤ ❣️
ਇੱਕ ਚਾਹਤ ਏ ਜੋਂ ਸਾਲਾਂ ਤੋ ਅਧੂਰੀ ਏ
ਜਿਸ ਦਿਨ ਤੂੰ ਮਿਲਿਆ ਹੋਣੀ ਉਸ ਦਿਨ ਹੀ ਪੂਰੀ ਏ ...❣️
©sumandeep01
-
muskaanbhatt_ 22w
This quote was already written by me few weeks ago And i had uploaded it on yourqoutesapp before this, and now I am sharing it here too as I already said miraquill give those topics on which I had already written
Thanks @writersnetwork for the ❤
#pod #wod #quote #nightsky @miraquill @writersnetworkNight Sky
"The night sky feels lonesome,when the stars are not around,when it feels dark and empty on the ground,when the moon is lost in the dense cloud"
©muskaanbhatt_
